Questions in Parliament
Q) MP Satnam Singh Sandhu regarding attempted irregular migration to Europe through the “Dunki route”
Ministry: External Affairs
February 12, 2026
Q) MP Satnam Singh Sandhu regarding incentivisation of best performing Panchayats in the country and steps taken by the Ministry towards modernisation of Panchayats in the State of Punjab?
Ministry: Panchayati Raj
February 11, 2026
Q) MP Satnam Singh Sandhu regarding the details of last five financial years year-wise and the steps taken by the Ministry to increase the number of taxpayers in the country?
Ministry: Ministry of Finance
February 10, 2026
B) ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਭਾਰਤ ਦੀ ਰੈਂਕਿੰਗ ਦੇ ਮਿਆਰ ਨੂੰ ਵਿਸ਼ਵ ਰੈਂਕਿੰਗ ਦੇ ਬਰਾਬਰ ਉੱਚਾ ਚੁੱਕਣ ਵਾਸਤੇ ਰਾਜ ਸਭਾ ਵਿੱਚ 'ਨੈਸ਼ਨਲ ਰੈਂਕਿੰਗ ਅਤੇ ਅਕ੍ਰੈਡੀਟੇਸ਼ਨ ਅਥਾਰਟੀ ਬਿੱਲ 2025' ਕੀਤਾ ਪੇਸ਼
ਫਰਵਰੀ 06, 2026
ਰਾਜ ਸਭਾ ਵਿੱਚ ਨੈਸ਼ਨਲ ਰੈਂਕਿੰਗ ਅਤੇ ਅਕ੍ਰੈਡਿਟੇਸ਼ਨ ਅਥਾਰਟੀ ਫਾਰ ਹਾਇਰ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ, 2025 ਪੇਸ਼ ਕਰਦੇ ਹੋਏ, ਐਮਪੀ ਸੰਧੂ ਨੇ ਕਿਹਾ, "2047 ਤੱਕ ਗਿਆਨ ਦਾ ਗਲੋਬਲ ਹੱਬ ਬਣ ਕੇ ਉੱਭਰਨ ਦੀ ਭਾਰਤ ਦੀ ਇੱਛਾ ਲਈ ਇਸਦੇ ਉੱਚ ਸਿੱਖਿਆ ਸੰਸਥਾਵਾਂ ਦੇ ਪ੍ਰਦਰਸ਼ਨ ਅਤੇ ਸਮਰੱਥਾ ਦਾ ਮੁਲਾਂਕਣ ਕਰਨ ਲਈ ਇੱਕ ਭਰੋਸੇਯੋਗ ਅਤੇ ਪਾਰਦਰਸ਼ੀ ਕਾਨੂੰਨੀ ਢਾਂਚਾ ਬਣਾਉਣ ਦੀ ਲੋੜ ਹੈ। ਇਹ ਬਿੱਲ ਇੱਕ ਕੌਮੀ ਰੈਂਕਿੰਗ ਅਤੇ ਅਕ੍ਰੈਡੀਟੇਸ਼ਨ ਅਥਾਰਟੀ (NRAA) ਦੀ ਸਥਾਪਨਾ ਦਾ ਪ੍ਰਸਤਾਵ ਰੱਖਦਾ ਹੈ ਜੋ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ (NIRF) ਵਰਗੇ ਵਿਧੀਆਂ ਨੂੰ....
B) ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸ਼ਾਮਲ ਕਰਨ ਲਈ ਪ੍ਰਵਾਸੀ ਭਾਰਤੀ ਕੌਸ਼ਲ ਅਤੇ ਪ੍ਰਤਿਭਾ ਪ੍ਰੇਰਕ ਬਿੱਲ, 2025 ਕੀਤਾ ਪੇਸ਼
ਫਰਵਰੀ 06, 2025
ਪ੍ਰਵਾਸੀ ਭਾਰਤੀ ਕੌਸ਼ਲ ਅਤੇ ਪ੍ਰਤਿਭਾ ਪ੍ਰੇਰਕ ਬਿੱਲ, 2025 ਪੇਸ਼ ਕਰਦਿਆਂ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕਿਹਾ, "ਭਾਰਤ ਦੁਨੀਆ ਵਿੱਚ ਸਭ ਤੋਂ ਵੱਡੀ ਪ੍ਰਵਾਸੀ ਆਬਾਦੀ ਵਾਲਾ ਦੇਸ਼ ਹੈ, ਜਿਸ ਵਿੱਚ ਵਿੱਚ 18 ਮਿਲੀਅਨ ਤੋਂ ਜ਼ਿਆਦਾ ਭਾਰਤੀ ਵਿਦੇਸ਼ਾਂ ਵਿੱਚ ਵੱਸਦੇ ਹਨ, ਜੋ ਵਿਗਿਆਨ....
B) ਐੱਮਪੀ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ’ਚ ਪੇਸ਼ ਕੀਤਾ ’ਕਿਸਾਨ ਜੀਵਨ ਸੁਰੱਖਿਆ ਅਤੇ ਦੁਰਘਟਨਾ ਪ੍ਰਤੀਪੂਰਤੀ ਵਿਧੇਅਕ, 2025’
ਫਰਵਰੀ 06, 2025
ਰਾਜ ਸਭਾ ਵਿੱਚ ’ਕਿਸਾਨ ਜੀਵਨ ਸੁਰੱਖਿਆ ਅਤੇ ਦੁਰਘਟਨਾ ਪ੍ਰਤੀਪੂਰਤੀ ਵਿਧੇਅਕ, 2025’ ਪੇਸ਼ ਕਰਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਦੀ ਲਗਭਗ 46 ਪ੍ਰਤੀਸ਼ਤ ਆਬਾਦੀ ਦਾ ਖੇਤੀਬਾੜੀ ਅੱਜ ਵੀ ਮੁੱਖ ਕਿੱਤਾ ਹੈ, ਪਰੰਤੂ ਫਿਰ ਵੀ ਇਹ ਸਭ ਤੋਂ ਖ਼ਤਰਨਾਕ ਕਿੱਤਿਆਂ ਵਿੱਚੋਂ ਇੱਕ ਬਣਿਆ ਹੋਇਆ ਹੈ। ਹਰ ਸਾਲ ਖੇਤੀਬਾੜੀ ਗਤੀਵਿਧੀਆਂ ਦੌਰਾਨ 10,000 ਤੋਂ 15,000 ਮੌਤਾਂ ਹੁੰਦੀਆਂ ਹਨ ਅਤੇ ਹਜ਼ਾਰਾਂ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੁੰਦੇ ਹਨ। ਇਹ ਹਾਦਸੇ ਹੱਥੀਂ ਵਾਢੀ ਕਰਨ, ਕੀਟਨਾਸ਼ਕਾਂ ਦਾ ਛਿੜਕਾਅ ਕਰਨ, ਭਾਰੀ ਮਸ਼ੀਨਰੀ ਚਲਾਉਣ....
MP Satnam Singh Sandhu regarding Rail projects sanctioned for Punjab
Ministry: Railways
February 06, 2026
MP Satnam Singh Sandhu regarding Polluting water bodies in Punjab
Ministry: Environment, Forest and Climate Change
February 05, 2026
MP Satnam Singh Sandhu regarding National Sports Policy
Ministry: Youth Affairs and Sports
February 05, 2026
MP Satnam Singh Sandhu regarding National-level cooperative societies
Ministry: Cooperation
February 04, 2026
MP Satnam Singh Sandhu regarding Ease of Doing Business in the country
Ministry: Corporate Affairs
February 03, 2026
MP Satnam Singh Sandhu regarding Mass Rapid Transit System in Punjab
Ministry: Housing and Urban Affairs
February 02, 2026
MP Satnam Singh Sandhu regarding Water conservation and flood mitigation in the State of Punjab
Ministry: Jal Shakti
February 02, 2026
MP Satnam Singh Sandhu regarding Global development and governance ranking of India
Ministry: External Affairs
January 29, 2026
MP Satnam Singh Sandhu regarding Rural sport infrastructure and training facilities
Ministry: Youth Affairs and Sports
January 29, 2026
ਪ੍ਰਸ਼ਨ: ਸ. ਸਤਨਾਮ ਸਿੰਘ ਸੰਧੂ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਨੂੰ 19 ਦਸੰਬਰ 2025 ਨੂੰ ਪ੍ਰਸ਼ਨ ਪੁੱਛਿਆ ਕਿ ਗਲੋਬਲ ਤਕਨਾਲੋਜੀ ਕਾਰਪੋਰੇਸ਼ਨਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ’ਇੰਡੀਆ ਏਆਈ ਇੰਪੈਕਟ ਸਮਿਟ 2026’ ਵਿਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਏਆਈ ਸ਼ਾਸਨ, ਨਵੀਨਤਾ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿਚ ਕਿਹੜੇ ਮੁੱਖ ਨਤੀਜੇ ਆਉਣ ਦੀ ਉਮੀਦ ਹੈ ਅਤੇ ਕੀ ਇਸ ਵਿਚ ਸੂਬਿਆਂ ਦੀ ਭਾਗੀਦਾਰੀ, ਜਿਸ ਵਿਚ ਪੰਜਾਬ ਵੀ ਸ਼ਾਮਲ ਹੈ, ਦੀ ਕੋਈ ਯੋਜਨਾ ਉਲੀਕੀ ਗਈ ਹੈ ?
ਦਸੰਬਰ 19, 2025
ਸੰਧੂ ਦੇ ਸਵਾਲ ਦਾ ਉੱਤਰ ਦਿੰਦਿਆਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ, ਸ਼੍ਰੀ ਜਤਿਨ ਪ੍ਰਸਾਦ ਨੇ ਦਸਿਆ ਕਿ ਭਾਰਤ 15 ਤੋਂ 20 ਫ਼ਰਵਰੀ 2026 ਤੱਕ ਨਵੀਂ ਦਿੱਲੀ ਵਿਖੇ ਇੰਡੀਆ-ਏਆਈ ਇੰਪੈਕਟ ਸਮਿਟ 2026’ ਦੀ ਮੇਜ਼ਬਾਨੀ ਕਰ ਰਿਹਾ ਹੈ। ਗਲੋਬਲ ਸਾਊਥ ਵਿਚ ਆਪਣੀ ਕਿਸਮ ਦਾ ਇਹ ਪਹਿਲਾ ਵਿਲੱਖਣ ਸਮਿਟ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ....
ਪ੍ਰਸ਼ਨ: ਸ. ਸਤਨਾਮ ਸਿੰਘ ਸੰਧੂ ਨੇ ਵਿਦੇਸ਼ ਮੰਤਰੀ ਨੂੰ 18 ਦਸੰਬਰ, 2025 ਨੂੰ ਵਿਦੇਸ਼ ਮੰਤਰੀ ਤੋਂ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਭਾਰਤੀ ਪਰਵਾਸੀਆਂ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਕਿਹੜੀਆਂ ਪਹਿਲਕਦਮੀਆਂ ਕੀਤੀਆਂ ਹਨ।ਕੀ ਵਿਦੇਸ਼ਾਂ ਵਿਚ ਲਾਲਾ ਹਰਦਿਆਲ ਅਤੇ ਸੋਹਨ ਸਿੰਘ ਭਕਨਾ ਵਰਗੇ ਆਗੂਆਂ ਦੇ ਬੁੱਤ ਸਥਾਪਤ ਕਰਨ ਲਈ ਕੋਈ ਮਤਾ ਵਿਚਾਰ ਅਧੀਨ ਹੈ। ਇਸ ਸਬੰਧ ਵਿਚ ਪ੍ਰਵਾਸੀ ਸੰਗਠਨਾ ਨਾਲ ਸਹਿਯੋਗ ਕਰਨ ਲਈ ਕੋਈ ਯੋਜਨਾ ਹੈ ਅਤੇ ਕੀ ਅਜਿਹੇ ਕਾਰਜਾਂ ਵਿਚ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਕੋਈ ਕਾਰਵਾਈ ਕੀਤੀ ਗਈ ਹੈ?
ਦਸੰਬਰ 18, 2025
ਐੱਮਪੀ ਸੰਧੂ ਦੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਪਵਿੱਤਰ ਮਾਰਗਰਿਟਾ ਨੇ ਦਸਿਆ ਕਿ ਭਾਰਤੀ ਸੱਭਿਆਚਾਰਕ ਸਬੰਧ ਪ੍ਰੀਸ਼ਦ (ਆਈਸੀਸੀਆਰ), ਭਾਰਤੀ ਮਿਸ਼ਨਾਂ, ਕੌਂਸਲੇਟਾਂ, ਸਿਵਲ ਸੁਸਾਇਟੀ ਸਮੂਹਾਂ ਅਤੇ ਪ੍ਰਵਾਸੀ ਸੰਗਠਨਾਂ ਦੀਆਂ ਸਿਫ਼ਾਰਸ਼ਾਂ ਦੇ ਅਧਾਰ ’ਤੇ ਵਿਦੇਸ਼ਾਂ ਵਿਚ ਸਥਾਪਤ ਕਰਨ ਲਈ ਭਾਰਤੀ ਆਗੂਆਂ ਦੇ ਬੁੱਤ ਅਤੇ ਮੂਰਤੀਆਂ ਮੁਹੱਈਆ ਕਰਵਾਉਂਦੀ ਹੈ। ....
ਪ੍ਰਸ਼ਨ : ਸ. ਸਤਨਾਮ ਸਿੰਘ ਸੰਧੂ ਨੇ ਸਹਿਕਾਰਤਾ ਮੰਤਰੀ ਨੂੰ 17 ਦਸੰਬਰ 2025 ਨੂੰ ਪ੍ਰਸ਼ਨ ਪੁੱਛਿਆ ਕਿ ਸਹਿਕਾਰੀ ਯੂਨੀਵਰਸਿਟੀ ਦੀ ਮੌਜੂਦਾ ਸਥਿਤੀ ਕੀ ਹੈ। ਉਥੇ ਕਿਹੜੇ ਅਕਾਦਮਿਕ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ ਅਤੇ ਇਸ ਸੂਬਾ ਪੱਧਰੀ ਸਹਿਕਾਰੀ ਸਭਾਵਾਂ ਅਤੇ ਸੰਸਥਾਵਾਂ ਦੀ ਸ਼ਮੂਲੀਅਤ ਬਾਰੇ ਕੀ ਰੂਪ-ਰੇਖਾ ਉਲੀਕੀ ਗਈ ਹੈ ?
ਦਸੰਬਰ 17, 2025
ਐੱਮਪੀ ਸਤਨਾਮ ਸਿੰਘ ਸੰਧੂ ਦੇ ਸਵਾਲ ਦਾ ਜਵਾਬ ਦਿੰਦਿਆਂ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਸਿਆ ਕਿ ਅਪ੍ਰੈਲ 2025 ਵਿਚ ਸੰਸਦ ਦੇ ਐਕਟ ਰਾਹੀਂ ’ਇੰਸਟੀਚਿਊਟ ਆਫ਼ ਰੂਰਲ ਮੈਨੇਜਮੈਂਟ ਆਨੰਦ (ਆਈਆਰਐੱਮਏ) ਨੂੰ ਰਾਸ਼ਟਰੀ ਪੱਧਰ ਦੀ ਸਹਿਕਾਰੀ ਯੂਨੀਵਰਸਿਟੀ ਵਿਚ ਤਬਦੀਲ ਕਰ ਕੇ ਤਿ੍ਰਭੁਵਨ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ। ਇਹ ਯੂਨੀਵਰਸਿਟੀ ਕਾਰਜਸ਼ੀਲ ਹੋ ਗਈ ਅਤੇ ਅਕਾਦਮਿਕ ਸਾਲ 2025-26 ਵਿਚ ਵਿਦਿਅਕ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ...
ਪ੍ਰਸ਼ਨ : ਐੱਮਪੀ ਸ. ਸਤਨਾਮ ਸਿੰਘ ਸੰਧੂ ਵੱਲੋਂ 17 ਦਸੰੰਬਰ 2025 ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਨੂੰ ਪ੍ਰਸ਼ਨ ਪੁੱਛਿਆ ਕਿ ਵਿਧਵਾ, ਇਕੱਲੀਆਂ ਮਾਵਾਂ ਅਤੇ ਹਾਸ਼ੀਏ ’ਤੇ ਰਹਿ ਰਹੀਆਂ ਔਰਤਾਂ ਦੇ ਵਿੱਤੀ ਅਤੇ ਸਮਾਜਿਕ ਸ਼ਕਤੀਕਰਨ ਲਈ ਕੀਤੇ ਉਪਰਾਲੇ ਕੀਤੇ ਗਏ ਹਨ। ਮਨੁੱਖੀ ਤਸਕਰੀ ਨੂੰ ਰੋਕਣ ਲਈ ਸਰਕਾਰ ਕੀ ਕਦਮ ਚੁੱਕ ਰਹੀ ਹੈ ਅਤੇ ਇਨ੍ਹਾਂ ਔਰਤਾਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਕਿਹੜੀਆ ਵਿਸ਼ੇਸ਼ ਪਹਿਲਕਦਮੀਆਂ ਚਲਾਈਆਂ ਜਾ ਰਹੀਆਂ ਹਨ ?
ਦਸੰਬਰ 17, 2025
ਐੱਮਪੀ ਸੰਧੂ ਦੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਸਾਵਿਤਰੀ ਠਾਕੁਰ ਨੇ ਦਸਿਆ ਕਿ ਮਿਸ਼ਨ ਸ਼ਕਤੀ, ਪੋਸ਼ਣ 2.0 ਅਤੇ ਮਿਸ਼ਨ ਵਾਤਸਲਿਆ ਦੇ ਤਹਿਤ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਵਨ ਸਟਾਪ ਸੈਂਟਰ, ਮਹਿਲਾ ਹੈਲਪਲਾਈਨ 181, ਸ਼ਕਤੀ ਸਦਨ ਅਤੇ ...
ਪ੍ਰਸ਼ਨ : ਸ. ਸਤਨਾਮ ਸਿੰਘ ਸੰਧੂ ਨੇ 16 ਦਸੰਬਰ, 2025 ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੂੰ ਮਾਵਾਂ ਅਤੇ ਬੱਚਿਆਂ ਦੀ ਸਿਹਤ ਪਹਿਲਕਦਮੀਆਂ, ਪੰਜਾਬ ਵਿਚ ਪ੍ਰਜਨਨ ਸਿਹਤ ਸੰਭਾਲ, ਅਨੀਮੀਆ ਅਤੇ ਕੁਪੋਸ਼ਣ ਅਤੇ ਕੈਂਸਰ ਦੀ ਰੋਕਥਾਮ ਬਾਰੇ ਜਾਣਕਾਰੀ ਮੰਗੀ ਗਈ।
ਦਸੰਬਰ 16, 2025
ਇਸ ਪ੍ਰਸ਼ਨ ਦਾ ਉੱਤਰ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿਚ ਕੇਂਦਰੀ ਰਾਜ ਮੰਤਰੀ ਅਨੁਪਿ੍ਰਆ ਪਟੇਲ ਨੇ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਤਹਿਤ ਵਿਆਪਕ ਪਹਿਲਕਦਮੀਆਂ ਦਾ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ...
ਪ੍ਰਸ਼ਨ : ਸ.ਸਤਨਾਮ ਸਿੰਘ ਸੰਧੂ ਨੇ 15 ਦਸੰਬਰ, 2025 ਨੂੰ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਨੂੰ ਜਲਵਾਯੂ-ਅਨੁਕੂਲ ਸ਼ਹਿਰੀ ਯੋਜਨਾਬੰਦੀ, ਸਟੋਰਮ-ਵਾਟਰ ਡਰੇਨੇਜ਼ ਪ੍ਰਾਜੈਕਟਾਂ (ਮੀਂਹ ਦੇ ਪਾਣੀ ਦੀ ਨਿਕਾਸੀ) ਅਤੇ ਹੜ੍ਹਾਂ ਨੂੰ ਘੱਟ ਬਾਰੇ ਪ੍ਰਸ਼ਨ ਪੁੱਛਿਆ ਗਿਆ।
ਦਸੰਬਰ 15, 2025
ਇਸ ਸਵਾਲ ਦਾ ਜਵਾਬ ਦਿੰਦਿਆਂ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਿਚ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ ਨੇ ਦਸਿਆ ਕਿ ਸ਼ਹਿਰੀ ਹੜ੍ਹ ਪ੍ਰਬੰਧਨ ਮੁੱਖ ਤੌਰ ’ਤੇ ਸੂਬਿਆਂ ਦੀ ਜ਼ਿੰਮੇਵਾਰੀ ਹੈ, ਜਿਸ ਵਿਚ ਕੇਂਦਰ ਸਰਕਾਰ ਦਿਸ਼ਾ-ਨਿਰਦੇਸ਼ਾਂ ਅਤੇ ਫ਼ੰੰਡਾਂ ਰਾਹੀਂ ਸਹਾਇਤਾ ਪ੍ਰਦਾਨ ਕਰਦੀ ਹੈ...
ਪ੍ਰਸ਼ਨ : ਸ. ਸਤਨਾਮ ਸਿੰਘ ਸੰਧੂ ਨੇ 12 ਦਸੰਬਰ 2025 ਨੂੰ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਨੂੰ ਵਿਦਿਆਰਥੀਆਂ ਦੇ ਨਿੱਜੀ ਡੇਟਾ ਨੂੰ ਸੁਰੱਖਿਅਤ ਕਰਨ ਲਈ ਚੁੱਕੇ ਗਏ ਕਦਮਾਂ, ਐਡਟੈਕ ਪਲੇਟਫਾਰਮਾਂ ਦੇ ਆਡਿਟ ਅਤੇ ਨਿਯਮਾਂ ਦੀ ਉਲੰਘਣਾ ਲਈ ਜੁਰਮਾਨੇ ਬਾਰੇ ਸਵਾਲ ਪੁੱਛਿਆ।
12 ਦਸੰਬਰ 2025
ਇਸ ਸਵਾਲ ਦਾ ਜਵਾਬ ਦਿੰਦਿਆਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ ਨੇ ਦਸਿਆ ਕਿ ਡਿਜੀਟਲ ਡੇਟਾ ਸੁਰੱਖਿਆ ਐਕਟ, 2023 (ਡੀਪੀਡੀਪੀ ਐਕਟ) ਅਤੇ ਨਿਯਮ 2025 ਦੇ ਤਹਿਤ ਮਾਪਿਆਂ ...
ਪ੍ਰਸ਼ਨ : ਸ. ਸਤਨਾਮ ਸਿੰਘ ਸੰਧੂ ਨੇ ਦਸੰਬਰ 2025 ਵਿਚ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਨੂੰ ਪੰਜਾਬ ਦੇ ਜੰਗਲਾਂ ਦੀ ਮੁੜ ਸੁਰਜੀਤੀ ਦੇ ਟੀਚਿਆਂ ਅਤੇ ਐਗਰੋ ਫੋਰੈਸਟਰੀ (ਖੇਤੀ ਜੰਗਲਾਤ) ਰੁੱਖ ਲਗਾਉਣ ਨੂੰ ਉਤਸ਼ਾਹਿਤ ਕਰਨ ਬਾਰੇ ਸਵਾਲ ਪੁੱਛਿਆ ਗਿਆ।
ਦਸੰਬਰ 2025
ਸੰਧੂ ਦੇ ਸਵਾਲ ਦਾ ਜਵਾਬ ਦਿੰਦਿਆਂ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵਿਚ ਕੇਂਦਰੀ ਰਾਜ ਮੰਤਰੀ, ਸ਼੍ਰੀ ਕੀਰਤੀ ਵਰਧਨ ਸਿੰਘ ਨੇ ਦਸਿਆ ਕਿ ’ਗ੍ਰੀਨ ਇੰਡੀਆ ਮਿਸ਼ਨ’ ਦੇ ਤਹਿਤ ਪੰਜਾਬ ਵਿਚ 7768 ਹੈਕਟੇਅਰ ਦੇ ਟੀਚੇ ਦੇ ਮੁਕਾਬਲੇ 7,168 ਹੈਕਟੇਅਰ ਰਕਬੇ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ, ਜਿਸ ਨੂੰ ਪਿਛਲੇ 3 ਸਾਲਾਂ ਦੌਰਾਨ ਹਰਿਆ ਭਰਿਆ ਕੀਤਾ ਗਿਆ ਹੈ। ...
ਪ੍ਰਸ਼ਨ : ਸ. ਸਤਨਾਮ ਸਿੰਘ ਸੰਧੂ ਨੇ 10 ਦਸੰਬਰ 2025 ਨੂੰ ਸਿੱਖਿਆ ਮੰਤਰੀ ਨੂੰ ਸਕੂਲੀ ਪਾਠਕ੍ਰਮ ਵਿਚ ਮਾਤ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ, ਵਿੱਤੀ ਸਹਾਇਤਾ ਅਤੇ ਇਸ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਬਾਰੇ ਸਵਾਲ ਪੁੱਛਿਆ।
ਦਸੰਬਰ 10, 2025
ਇਸ ਸਵਾਲ ਦਾ ਜਵਾਬ ਦਿੰਦਿਆਂ ਸਿੱਖਿਆ ਮੰਤਰਾਲੇ ਵਿਚ ਕੇਂਦਰੀ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਨੇ ਦਸਿਆ ਕਿ ਕੌਮੀ ਸਿੱਖਿਆ ਨੀਤੀ (ਐੱਨਈਪੀ)-2020 ਮਾਤ ਭਾਸ਼ਾ ਵਿਚ ਸਿੱਖਿਆ ਅਤੇ ਬਹੁ-ਭਾਸ਼ਾਈ ਸਿੱਖਿਆ ਨੂੰ ਉਤਸ਼ਾਹਿਤ ਕਰਦੀ ਹੈ...
ਪ੍ਰਸ਼ਨ : ਸ.ਸਤਨਾਮ ਸਿੰਘ ਸੰਧੂ ਨੇ 9 ਦਸੰਬਰ 2025 ਨੂੰ ਵਿੱਤ ਮੰਤਰੀ ਨੂੰ ਨੌਜਵਾਨ ਅਤੇ ਮਹਿਲਾ ਉੱਦਮੀਆਂ ਲਈ ਵਿੱਤੀ ਸਹਾਇਤਾ, ਪੰਜਾਬ ਵਿਚ ਚਲਾਈਆਂ ਜਾ ਰਹੀਆਂ ਪਹਿਲਕਦਮੀਆਂ, ਸਟਾਰਟਅੱਪ ਲਈ ਫੰਡਿੰਗ ਅਤੇ ਨਿਵੇਸ਼ ਵਿਚ ਹੋਏ ਸੁਧਾਰਾਂ ਬਾਰੇ ਸਵਾਲ ਪੁੱਛਿਆ।
ਦਸੰਬਰ 9, 2025
ਇਸ ਸਵਾਲ ਦਾ ਜਵਾਬ ਦਿੰਦਿਆਂ ਵਿੱਤ ਮੰਤਰਾਲੇ ਵਿਚ ਕੇਂਦਰੀ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਦਸਿਆ ਕਿ ਸਟੈਂਡ ਅੱਪ ਇੰਡੀਆ, ਸਵਾਲੰਬਿਨੀ, ਮਾਈ ਭਾਰਤ ਅਤੇ ਡੇ-ਐੱਨਆਰਐੱਲਐੱਮ ਵਰਗੀਆਂ ਸਕੀਮਾਂ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ...
Debates & Speeches
MP Satnam Singh Sandhu Thanks PM Modi For Visiting Punjab To Commemorate Guru Ravidas Jayanti
Feb 10, 2026
MP Satnam Singh Sandhu regarding New Flights from Chandigarh Airport
Feb 10, 2026
MP Satnam Singh Sandhu regarding Rail projects sanctioned for Punjab
Feb 09, 2026
MP Satnam Singh Sandhu Moves 3 Private Member’s Bills in Rajya Sabha to Provide Universal Accidental Insurance to Farmers....
Feb 06, 2026
MP Satnam Singh Sandhu's Remarks | Motion of Thanks on the President's Address
Feb 05, 2026
MP Satnam Singh Sandhu regarding need for digitisation and capacity building of Cooperative Institutions
Feb 03, 2026
MP Satnam Singh Sandhu regarding need for expeditious establishment of the Post Graduate Institute of Horticulture Research and Education (PGIHRE) in Punjab
Jan 29, 2026