ਸ਼ੁਰੂਆਤੀ ਜੀਵਨ ਤੇ ਸਿੱਖਿਆ ਉੱਦਮ ਦੀ ਸ਼ੁਰੂਆਤ
Years (1969–2000)

11 ਸਤੰਬਰ 1969 ਨੂੰ ਸ. ਸਤਨਾਮ ਸਿੰਘ ਸੰਧੂ ਦਾ ਜਨਮ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਵਿਚ ਪੈਂਦੇ ਪਿੰਡ ਚੀਮਾ ਦੇ ਇੱਕ ਨਿਮਾਣੇ ਜਿਹੇ ਕਿਸਾਨ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਸ. ਪਿੱਪਲ ਸਿੰਘ ਅਤੇ ਮਾਤਾ ਕਸ਼ਮੀਰ ਕੌਰ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ ਤੇ ਇਮਾਨਦਾਰੀ ਦੇ ਸੰਸਕਾਰ ਦਿੱਤੇ, ਜਦੋਂਕਿ ਦੇਸ਼ ਦੀ ਅਜ਼ਾਦੀ ਲਈ ਲੜਾਈ ਲੜਨ ਵਾਲੇ ਉਨ੍ਹਾਂ ਦੇ ਦਾਦਾ ਜੀ ਨੇ ਉਨ੍ਹਾਂ ਵਿਚ ਦਿ੍ਰੜਤਾ, ਦਲੇਰੀ ਅਤੇ ਮੁਸੀਬਤਾਂ ਅੱਗੇ ਸਿਰ ਨਾ ਝੁੱਕਾਉਣ ਦਾ ਜਜ਼ਬਾ ਪੈਦਾ ਕੀਤਾ।

ਉਨ੍ਹਾ ਦਾ ਬਚਪਨ ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਦੀ ਪਵਿੱਤਰ ਮਿੱਟੀ ਵਿਚ ਖੇਡਦਿਆਂ ਇੱਕ ਸਧਾਰਨ ਕਿਸਾਨ ਦੇ ਘਰ ਵਿਚ ਬਿਤਿਆ।ਮਿਆਰੀ ਸਿੱਖਿਆ ਦੇ ਸੀਮਤ ਸਾਧਨਾਂ ਦੇ ਬਾਵਜੂਦ, ਉਹ ਆਪਣੀ ਪੜ੍ਹਾਈ ਪ੍ਰਤੀ ਦਿ੍ਰੜ ਅਤੇ ਵਚਨਬੱਧ ਰਹੇ। ਆਪਣੇ ਸਕੂਲ ਅਤੇ ਕਾਲਜ ਦੇ ਦਿਨਾ ਦੌਰਾਨ ਉਹ ਆਪਣੇ ਪਿਤਾ ਨਾਲ ਖੇਤਾਂ ਵਿਚ ਹੱਥ ਵਟਾਉਂਦੇ ਸਨ, ਜਿਸ ਨਾਲ ਉਨ੍ਹਾਂ ਦਾ ਆਪਣੀ ਮਾਤ ਭੂਮੀ ਨਾਲ ਮੋਹ ਪਿਆਰ ਹੋਰ ਵੀ ਜ਼ਿਆਦਾ ਗੂੜਾ ਹੋ ਗਿਆ।

ਉਨ੍ਹਾਂ ਨੇ ਆਪਣੀ ਮੈਟਿ੍ਰਕ (ਦਸਵੀਂ) ਦੀ ਸਿੱਖਿਆ ਮੱਖੂ (ਫਿਰੋਜ਼ਪੁਰ) ਤੋਂ ਪ੍ਰਾਪਤ ਕੀਤੀ ਅਤੇ ਗੁਰੂ ਨਾਨਕ ਕਾਲਜ, ਮੋਗਾ ਤੋਂ ਗ੍ਰੈਜੂਏਸ਼ਨ ਕੀਤੀ। ਸ਼ੁਰੂਆਤੀ ਜੀਵਨ ਵਿਚ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰਦਾ ਹੋਏ ਉਨ੍ਹਾਂ ਅੰਦਰ ਸਬਰ, ਸੰਤੋਖ ਅਤੇ ਅਨੁਸ਼ਾਸਨ ਪੈਦਾ ਹੋਇਆ, ਜਿਸ ਨੇ ਉਨ੍ਹਾਂ ਦੇ ਭਵਿੱਖ ਨੂੰ ਇੱਕ ਨਵੀਂ ਦਿਸ਼ਾ ਦਿੱਤੀ।

Family Image
Marriage Image

21st ਜੂਨ 1995

ਉਹ ਦਮਨਦੀਪ ਕੌਰ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ। ਇਸ ਉਪਰੰਤ ਜੋੜੇ ਨੂੰ ਵਾਹਿਗੁਰੂ ਨੇ ਦੋ ਪੁੱਤਰਾਂ ਦੀਪ ਇੰਦਰ ਸਿੰਘ ਸੰਧੂ ਅਤੇ ਜੈ ਇੰਦਰ ਸਿੰਘ ਸੰਧੂ ਦੀ ਦਾਤ ਬਖ਼ਸ਼ੀਸ਼ ਕੀਤੀ।

ਸਿੱਖਿਆ ਉੱਦਮਤਾ

2001 Image
2001 Image

2001

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਮੋਹਾਲੀ ਦੀ ਸਥਾਪਨਾ ਕੀਤੀ ਅਤੇ ਸੰਸਥਾਪਕ ਚੇਅਰਮੈਨ ਬਣੇ, ਜਿਸ ਨਾਲ ਉਹ ਸਿੱਖਿਆ ਦੇ ਖੇਤਰ ਵਿਚ ਦਾਖਲ ਹੋਏ ਅਤੇ ਉਚੇਰੀ ਸਿੱਖਿਆ ਦੇ ਖੇਤਰ ਵਿਚ ਇੱਕ ਪਰਿਵਰਤਨਕਾਰੀ ਯਾਤਰਾ ਦੀ ਸ਼ੁਰੂਆਤ ਕੀਤੀ।

2012 Image

2012

ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਕੀਤੀ, ਜੋ ਪੰਜਾਬ ਵਿਧਾਨ ਸਭਾ ਐਕਟ (2012 ਦੇ ਪੰਜਾਬ ਐਕਟ ਨੰਬਰ 35) ਦੇ ਤਹਿਤ ਬਣਾਈ ਗਈ, ਜਿਸ ਦਾ ਉਦੇਸ਼ ਭਾਰਤ ਵਿਚ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ।

2012 Image
2024 Image
2024 Image

2024

ਚੰਡੀਗੜ੍ਹ ਯੂਨੀਵਰਸਿਟੀ, ਉੱਤਰ ਪ੍ਰਦੇਸ਼ ਦੀ ਸਥਾਪਨਾ ਕੀਤੀ, ਜੋ ਭਾਰਤ ਦੀ ਪਹਿਲੀ ਏਆਈ-ਓਗਮੇਂਟੇਡ ਮਲਟੀਡਿਸਪਲੀਨਰੀ ਯੂਨੀਵਰਸਿਟੀ ਹੈ ਅਤੇ ਇਸ ਦੇ ਦਾਇਰੇ ਨੂੰ ਰਾਸ਼ਟਰੀ ਪੱਧਰ ’ਤੇ ਹੋਰ ਵੀ ਵਿਸ਼ਾਲ ਕੀਤਾ।

ਪਰਉਪਕਾਰੀ ਤੇ ਸਮਾਜ ਪ੍ਰਤੀ ਵਚਨਬੱਧ


ਮਾਰਚ

2022

ਉਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਟਰੱਸਟ ਦੀ ਸ਼ੁਰੂਆਤ ਕੀਤੀ, ਇਹ ਇੱਕ ਨਿਸ਼ਕਾਮ ਸੇਵਾ ਸੰਸਥਾ ਹੈ, ਜੋ ਸ਼ਹਿਰ ਦੀ ਤਰੱਕੀ ਤੇ ਵਿਕਾਸ ਅਤੇ ਸਮਾਜ ਸੇਵਾ ਲਈ ਵਚਨਬੱਧ ਹੈ। ਸੰਯੁਕਤ ਰਾਸ਼ਟਰ (ਯੂਐੱਨ) ਦੇ ਟਿਕਾਊ ਵਿਕਾਸ ਟੀਚਿਆ (ਐੱਸਡੀਜੀਐੱਸ) ਨੂੰ ਮੁੱਖ ਰੱਖਦਿਆਂ ਇਹ ਸੰਸਥਾ ਸਿੱਖਿਆ ਦੇ ਪ੍ਰਸਾਰ, ਲਿੰਗ ਸਮਾਨਤਾ, ਮਿਆਰੀ ਸਿਹਤ ਸਹੂਲਤਾਂ, ਆਰਥਿਕ ਮਜ਼ਬੂਤੀ, ਅਮਨ-ਸ਼ਾਂਤੀ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਵਰਗੇ ਅਹਿਮ ਖੇਤਰਾਂ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਨਿਰੰਤਰ ਕਾਰਜਸ਼ੀਲ ਹੈ।

March 2022

ਅਪ੍ਰੈਲ

2022

ਐੱਨਆਈਡੀ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ, ਜਿਸ ਦਾ ਉਦੇਸ਼ ਮਜ਼ਬੂਤ ਭਾਰਤ ਦਾ ਨਿਰਮਾਣ ਕਰਨਾ ਹੈ। ਇਸ ਦੇ ਜ਼ਰੀਏ ਬਹੁ-ਪੱਖੀ ਭਾਈਵਾਲੀਆਂ ਨੂੰ ਸਰਗਰਮੀ ਦੇ ਨਾਲ ਉਤਸ਼ਾਹਿਤ ਕਰ ਕੇ ਗਿਆਨ ਦਾ ਅਦਾਨ ਪ੍ਰਦਾਨ ਕਰਨਾ ਅਤੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਪਾਉਣਾ ਹੈ।

April 2022

ਮਾਰਚ

2023

ਇੰਡੀਅਨ ਮਾਈਨੋਰਿਟੀਜ਼ ਫੈਡਰੇਸ਼ਨ ਦੀ ਸਥਾਪਨਾ ਕੀਤੀ ਗਈ, ਤਾਂ ਜੋ ਫਿਰਕੂ ਸਦਭਾਵਨਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਭਾਰਤ ਦੇ ਘੱਟ ਗਿਣਤੀ ਭਾਈਚਾਰਿਆਂ ਨੂੰ ਇੱਕ ਅਜਿਹਾ ਰਾਸ਼ਟਰੀ ਮੰਚ ਪ੍ਰਦਾਨ ਕੀਤਾ ਜਾ ਸਕੇ, ਜੋ ਸਾਂਝੇ ਤੌਰ ’ਤੇ ’ਵਿਕਸਿਤ ਭਾਰਤ’ ਦੇ ਨਿਰਮਾਣ ਲਈ ਕੰਮ ਕਰ ਸਕਣ।

March 2023

ਲੋਕ ਸੇਵਾ ਅਤੇ ਸ਼ਾਸਨ

ਦਸੰਬਰ

2022

ਉਨ੍ਹਾਂ ਦੀ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਪ੍ਰਸ਼ਾਸਕ ਸਲਾਹਕਾਰ ਕੌਂਸਲ (ਐਡਮੀਨੀਸਟ੍ਰੇਟਰਜ਼ ਐਡਵਾਇਜ਼ਰੀ ਕੌਂਸਲ) ਦੇ ਮੈਂਬਰ ਵਜੋਂ ਨਿਯੁਕਤੀ ਕੀਤੀ ਗਈ। ਉਨ੍ਹਾਂ ਦਾ ਕਾਰਜਕਾਲ 1 ਜਨਵਰੀ 2023 ਤੋਂ 31 ਦਸੰਬਰ 2024 ਤੱਕ ਚੱਲਿਆ। ਉਨ੍ਹਾਂ ਨੇ ਇਸ ਜਿੰਮੇਂਵਾਰੀ ਤਹਿਤ ਵਾਤਾਵਰਣ ਸਬੰਧੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ।

Administrator Advisory Council
G20 Logo

2023

ਭਾਰਤ ਵੱਲੋਂ ਕੀਤੀ ਜੀ20 ਦੀ ਅਗੁਵਾਈ ਦੌਰਾਨ ਥਿੰਕ20 (ਟੀ20) ਕੋਰ ਗਰੁੱਪ ਦੇ ਮੈਂਬਰ ਵਜੋਂ ਨਿਯੁਕਤੀ ਕੀਤੀ।

ਲੋਕ ਸੇਵਾ ਅਤੇ ਸ਼ਾਸਨ

ਦਸੰਬਰ

2022

ਉਨ੍ਹਾਂ ਦੀ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਪ੍ਰਸ਼ਾਸਕ ਸਲਾਹਕਾਰ ਕੌਂਸਲ (ਐਡਮੀਨੀਸਟ੍ਰੇਟਰਜ਼ ਐਡਵਾਇਜ਼ਰੀ ਕੌਂਸਲ) ਦੇ ਮੈਂਬਰ ਵਜੋਂ ਨਿਯੁਕਤੀ ਕੀਤੀ ਗਈ। ਉਨ੍ਹਾਂ ਦਾ ਕਾਰਜਕਾਲ 1 ਜਨਵਰੀ 2023 ਤੋਂ 31 ਦਸੰਬਰ 2024 ਤੱਕ ਚੱਲਿਆ। ਉਨ੍ਹਾਂ ਨੇ ਇਸ ਜਿੰਮੇਂਵਾਰੀ ਤਹਿਤ ਵਾਤਾਵਰਣ ਸਬੰਧੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ।

2001 Image
2001 Image
JULY

2023

ਭਾਰਤ ਵੱਲੋਂ ਕੀਤੀ ਜੀ20 ਦੀ ਅਗੁਵਾਈ ਦੌਰਾਨ ਥਿੰਕ20 (ਟੀ20) ਕੋਰ ਗਰੁੱਪ ਦੇ ਮੈਂਬਰ ਵਜੋਂ ਨਿਯੁਕਤੀ ਕੀਤੀ।

January

2024

ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਗਈ।

2001 Image
2001 Image
ਮਈ

2025

ਆਪ੍ਰੇਸ਼ਨ ਸਿੰਧੂਰ ਆਊਟਰੀਚ ਦੇ ਤਹਿਤ ਸਰਬ-ਪਾਰਟੀ ਸੰਸਦੀ ਵਫ਼ਦ ਦੇ ਮੈਂਬਰ ਵਜੋਂ ਨਿਯੁਕਤੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ 27 ਤੋਂ 29 ਮਈ 2025 ਵਿਚ ਸਾਊਦੀ ਅਰਬ, ਕੁਵੈਤ, ਬਹਿਰੀਨ ਅਤੇ ਅਲਜੀਰੀਆ ਦਾ ਦੌਰਾ ਕੀਤਾ ਤਾਂ ਜੋ 22 ਅਪ੍ਰੈਲ 2025 ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਅਤੇ ਸਰਹੱਦ ਪਾਰ ਅੱਤਵਾਦ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਬਾਰੇ ਜਾਣਕਾਰੀ ਦਿੱਤੀ ਜਾ ਸਕੇ।

Parliament

2024

India Emblem

January 29, 2024

Nominated to the Rajya Sabha by Hon’ble President Droupadi Murmu.

January 31, 2024

Took oath as Member of Parliament, Rajya Sabha.

July 22, 2024

Joined the Bharatiya Janata Party (BJP) and became an active member of the party.

January 29, 2024

Appointed as Member of the Department-Related Parliamentary Standing Committee on Education, Women, Children, Youth and Sports.

2025

JANUARY

2025

Reappointed as member of the reconstituted Administrator’s Advisory Council, Union Territory Chandigarh

2001 Image
JULY

2025

Appointed as Chairman of the Standing Committee on Law and Order under the Administrator’s Advisory Council.

JANUARY

2025

Appointed as a member of the Parliamentary Committee on External Affairs

Parliament
MAY

2025

Appointed as member of the All-Party Parliamentary Delegation on Operation Sindoor outreach; Visited Saudi Arabia (May 27–29), Kuwait, Bahrain, and Algeria to brief on India’s response to the Pahalgam terror attack (April 22, 2025) and zero-tolerance policy against cross-border terrorism

International Delegation

ਸਤਨਾਮ ਸਿੰਘ ਸੰਧੂ ਨਾਲ ਜੁੜੋ

ਸਤਨਾਮ ਸਿੰਘ ਸੰਧੂ ਨੂੰ ਫੋਲੋ ਕਰੋ

ਹੈਲਪਲਾਈਨ ਨੰਬਰ

+91 8427009990

Copyright © 2026 Satnam Singh Sandhu | Privacy Policy | Disclaimer

Satnam Singh Sandhu

ਸੰਸਦ ’ਚ ਪੁੱਜੇਗੀ ਆਪ ਦੀ ਆਵਾਜ਼

ਉਹ ਮੁੱਦੇ, ਵਿਸ਼ੇ ਜਾਂ ਵਿਚਾਰ ਮੇਰੇ ਨਾਲ ਸਾਂਝੇ ਕਰੋ, ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਕਿ ਉਸ ’ਤੇ ਕੌਮੀ ਪੱਧਰ ’ਤੇ ਧਿਆਨ ਦੇਣ ਦੀ ਲੋੜ ਹੈ। ਮੈਂ ਸਤਨਾਮ ਸਿੰਘ ਸੰਧੂ, ਸੰਸਦ ਵਿਚ ਉਨ੍ਹਾਂ ਦੀ ਪੈਰਵੀ ਕਰਾਂਗਾ। ਆਓ ਸਾਰੇ ਇਕਜੁੱਟ ਹੋ ਕੇ ਅੱਗੇ ਵਧੀਏ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਕਰੀਏ।

Enter Your Name Please

Select Gender Please

Enter Phone Number Please

Enter Email id Please

Enter Your District Please

    Enter State/UT Please

    Enter Your Suggestion Please